Baba Jagtar Singh Ji
(Dera Kar Sewa, Tarn Taran) Chairman Of The Academy
The Guiding Light and Driving force of Dera Kar Sewa , Tarn Taran.
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।ਸਮੂਹ ਇਲਾਕਾ ਨਿਵਾਸੀਆਂ ਦੀਆਂ ਵਿੱਦਿਅਕ ਪੱਖੋਂ ਜਰੂਰਤਾਂ ਅਤੇ ਮੁਸ਼ਕਲਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਅਕੈਡਮੀ ਤੁਹਾਡੇ ਸਹਿਯੋਗ ਨਾਲ ੨੦੦੩ ਵਿੱਚ ਸ਼ੁਰੂ ਕੀਤੀ ਗਈ ਸੀ । ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਉੱਥੇ ਹੀ ਬੱਚਿਆਂ ਦੇ ਨੈਤਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਧਾਰਮਿਕ ਸਿੱਿਖਆਂ ਵੀ ਦਿੱਤੀ ਜਾਂਦੀ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਜੋ ਸਾਡੇ ਬੱਚੇ ਹਨ ਉਹ ਆਪਣੇ ਧਰਮ ਅਤੇ ਵਿਰਸੇ ਨਾਲ ਜੁੜੇ ਰਹਿਣ।
ਆਸ ਕਰਦੇ ਹਾਂ ਕਿ ਬੱਚਿਆਂ ਦਾ ਭਵਿੱਖ ਸਿਨਹਰਾ ਬਣਾਉਣ ਲਈ ਅਤੇ ਅਕੈਡਮੀ ਨੂੰ ਹੋਰ ਉੁਚਾਈਆਂ ਤੱਕ ਪਹੁੰਚਾਉਣ ਲਈ ਤੁਸੀ ਆਪਣਾ ਵੱਡਮੁੱਲਾ ਯੋਗਦਾਨ ਸਾਨੂੰ ਦਿੰਦੇ ਰਹੋਗੇ ।
Baba Mohinder Singh Ji
(Dera Kar Sewa, Tarn Taran) Vice-Chairman Of The Academy
The chairman of the trust is usually travelling all over the world most of the time to spread his mission. In his absence, Baba Mohinder Singh Ji takes care of the Dera, The Academies and the Guru Nanak Dev Super Speciality Hospital managed by the trust at Tarn Taran. He works tirelessly around the clock. He is our mentor, guide and advisor. He is always there, a pillar of strength helping us, giving us unflinching support at all times.